Diljit Dosanjh:Track Suit Lyrics G.O.A.T. - Diljit Dosanjh Feat. Nimrat Khaira Lyrics
Singer | Diljit Dosanjh Feat. Nimrat Khaira |
Music | Desi Crew |
Song Writer | Laadi Chahal |
ਦੇਸੀ ਕਰੂ ਦੇਸੀ ਕਰੂ ।।
ਓ ਤਾ ਤਾਲਾ ਤਾਲਾ
ਓ ਤਾ ਤਾਲਾ ਤਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਦਿਲ ਮੰਗਦਾ
ਓ ਮੁੰਡਾ ਮੰਗਦਾ ਟਰੈਕ ਸੂਟ ਵਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਦਿਲ ਮੰਗਦਾ
ਓ ਮੁੰਡਾ ਮੰਗਦਾ ਟਰੈਕਸੁਟ ਵਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਦਿਲ ਮੰਗਦਾ ਦਿਲ ਮੰਗਦਾ ਦਿਲ ਮੰਗਦਾ
ਨੀ ਜੱਟ ਚੰਡੀਗੜ ਟੱਕ ਮੇਰੇ ਨਾਲ ਪੜਾਓ
ਹੋ ਚੋਰੀ ਚੋਰੀ ਟੱਕਨੇ ਨੀ ਰਾਹਂ ਵਿਛ ਖੜ ਦਾ
ਓਹ ਲਗਦਾ ਹੈ ਇੰਝ ਜੋ ਪਿਆਰ ਬਾਲਾ ਕਰਦਾ
ਤੇ ਸ੍ਮਝ ਨ ਆਵੇ ਮੇਨੁ ਕਿਨਜ ਰਾਖ ਪ੍ਰਦਾ॥
ਜਾਦੋ ਹਸਦਾ ਸੁਨਖਾ ਲਾਗੇ ਬਾਲਾ
ਹਸਦਾ ਸੁਨਖਾ ਲਾਗੇ ਬਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਦਿਲ ਮੰਗਦਾ
ਓ ਮੁੰਡਾ ਮੰਗਦਾ ਟਰੈਕਸੁਟ ਵਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਦਿਲ ਮੰਗਦਾ
ਓ ਮੁੰਡਾ ਮੰਗਦਾ ਟਰੈਕ ਸੂਟ ਵਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਹੋ ਆਰੀ ਆਰੀ ਆਰੀ
ਹੋ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ
ਓ ਆਂਖ ਜੱਟੀਏ ਟੱਕਨ ਕੇ ਜਾਡੋ ਮਾਰੀ
ਹੇ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ
ਓ ਆਂਖ ਜੱਟੀਏ ਟੱਕਨ ਕੇ ਜਾਡੋ ਮਾਰੀ
ਹੇ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ, ਬਾਰੂਦ ਹੋ ਗਿਆ
ਤੂ ਲਗੈ ਮੈਂਨੁ ਵਧਿਯਾਂ ਰਕਨੇ ਪੇਕੇ ਅਧਿਯਾਨ
ਹੋ ਧੂਪ ਜੇਹਾ ਰੰਗ ਨਚੇ ਮੇਰੀ ਮਾਰ ਆਦਿਯਾਨ
ਸਰੋਹ ਦ ਫੂਲ ਲਗਦੀ ਦੇ ਲਾਟ ਵੰਗੁ ਜਗਦੀ
ਹੋ ਕਰਣ ਕੀ ਸਿਫਤ ਮਾਇਨੁ ਸੋਨ੍ਹ ਲਗ ਰਬ ਦੀ
ਹੋਸ਼ ਗਮ ਗਯੇ ਚੜ੍ਹ ਗਾਇ ਖੁਮਾਰੀ
ਹੋਸ਼ ਗਮ ਗਯੇ ਚੜ੍ਹ ਗਾਇ ਖੁਮਾਰੀ
ਹਾਏ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ
ਓ ਆਂਖ ਜੱਟੀਏ ਟੱਕਨ ਕੇ ਜਾਡੋ ਮਾਰੀ
ਹੇ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ
ਓ ਆਂਖ ਜੱਟੀਏ ਟੱਕਨ ਕੇ ਜਾਡੋ ਮਾਰੀ
ਹੇ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ, ਬਾਰੂਦ ਹੋ ਗਿਆ
ਨੀ ਰੋਹਬ ਓਹਦਾ ਵਖਰਾ ਤੇ ਜੀਵਣ ਮੇਰਾ ਨਖਰਾ
ਓਅੰਖ ਨਖ ਚੱਕਦਾ ਨੀ ਰੋਬ ਕਯਾਮ ਰੱਖਦਾ
ਤੇ ਘੈਂਟ ਮੇਨੁ ਲਗਦਾ ਸਟਾਈਲ Aਡੀ ਪਗ ਦਾ
ਓ ਟੌਰ ਜ਼ਾਰਾ ਹੱਟ ਕੇ ਓ ਕਿੰਨਿ ਏਨ ਨੂ ਠਗਦਾ
ਤੇ ਯਾਰੀ ਮੇਰੇ ਨਾਲ ਲਾਉਨ ਨੀ ਓਹ ਕਾਲਾ
ਮੇਰੇ ਨਾਮ ਲੌਂ ਨੂ ਓਹ ਕਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਦਿਲ ਮੰਗਦਾ
ਓ ਮੁੰਡਾ ਮੰਗਦਾ ਟਰੈਕ ਸੂਟ ਵਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਦਿਲ ਮੰਗਦਾ
ਓ ਮੁੰਡਾ ਮੰਗਦਾ ਟਰੈਕਸੁਟ ਵਾਲਾ
ਹਾਏ ਨੀ ਮੇਰਾ ਦਿਲ ਮੰਗਦਾ
ਓਹ ਤਾ ਤਾ ਤਿਆਗੀ ਦਾ ਜੋ ਆਸ਼ੀਕਨ ਨੂ ਘੇਰਦਾ
ਸੁਰੂਰ ਹੋਆ ਜੱਟ ਨੂ ਦਿਲਨ ਦੇ ਉਹ ਫੇਰ ਦਾ
ਆ ਨਸ਼ਾ ਏ ਜਨਾਬ ਦਾ ਜੋ ਘੱਡਾ ਕੋਈ ਸ਼ਰਬ ਦਾ
ਨੀ ਗਬਰੂ ਦੁਸਾਂਝ ਆਲਾ ਤੇਰਾ ਹੀ ਹਿਸਾਬ ਦਾ
ਲਾਡੀ ਚਾਹਲ ਕੀਚੀ ਫਿਰਦਾ ਤਿਆਰੀ
ਲਾਡੀ ਚਾਹਲ ਕੀਚੀ ਫਿਰਦਾ ਤਿਆਰੀ
ਹੇ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ
ਓ ਆਂਖ ਜੱਟੀਏ ਟੱਕਨ ਕੇ ਜਾਡੋ ਮਾਰੀ
ਹੇ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ
ਓ ਆਂਖ ਜੱਟੀਏ ਟੱਕਨ ਕੇ ਜਾਡੋ ਮਾਰੀ
ਹੇ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ, ਬਾਰੂਦ ਹੋ ਗਿਆ
ਹੇ ਸੂਰਮਾ ਬੜੂਦ ਹੋ ਗਿਆ
ਬਾਰੂਦ ਹੋ ਗਿਆ, ਬਾਰੂਦ ਹੋ ਗਿਆ
Comments
Post a Comment